Loading...

Home Completed Sewa                                                                               Choose Your Language::  English     Punjabi  
 
Gurudwara Panjokhra Sahib P:8(Ambala)
Kar Sewa Darshani Gate Sri Kartarpur Sahib,(Dera Baba Nanak, Punjab India)
Meenakari Di Sewa (Tarn Taran)
G:Khoo Bibi Bhani Ji(Tarn Taran)
Filteran Di Sewa (Amritsar)
Sri Harmander Sahib Ji(Amritsar)
Parbandki Block (SGPC)(Amritsar)
G:Baba Atal Rai Ji(Amritsar)
Sri Akal Takhat Sahib Ji ..(Amritsar)
G:Baba Deep Singh Ji(Amritsar)
G:Ber Sahib Ishnan Ghat(Sultanpur Lodhi)
G:Antaryamta Sahib(Sultanpur Lodhi)
G:Hatt Sahib(Sultanpur Lodhi)
G:Ghar Bebe Nanaki Ji(Sultanpur Lodhi)
G:Khuhi Bhai Paro Ji(Sultanpur Lodhi)
G:Pull Pukhata Sahib(Tanda)
Mata Ganga Ji Niwas(Tarn Taran)
G:Pargat Sahib(Ferozpur)
G:Jamni Sahib(Ferozpur)
G:Tapp Asthaan(Ramdas)
G:Baba Budda Ji (Ramdas)
G:Baba Bkala Sahib(Baba Bakala)
G:Barth Sahib(Pathankot)
G:Bhai Mahetaab Singh (Amritsar)
G:Guru Ki Vadalli(Amritsar)
G:Bauli Sahib(Khera)
G:Baba Bir Singh(Ratoke)
G:Chola Sahib(Cholla Sahib)
G:Patshahi 2nd(Tur)
G:Baba Vir Singh ji(Dhotian)
G:Raja Ram(Dhotian)
G:Sukhchan ana Sahib(Phagwara)
G:Patshahi 9th..(Salempur)
G:Akalgarh sahib(Moonak)
G:Makror Sahib(Moonak)
G: Patshahi 9th..(Phaguwal)
G:Alorakh(Bhawanigarh)
G:Patshahi 6th....(Plasour)
G: Patshahi 9th,(Bhawanigarh)
G:Nanakiana Sahib(Sangroor)
G:Gurusar Sahib(Sangroor)
G:Tahli Sahib(Sangroor)
G:Jyotisar(Sangroor)
G:Wada Ghallu Ghara(Kop Rohira)
G:Patshahi 9th,(Shahbad)
G:Dashmesh Darbar(Mohali)
G:Gaindsar Sahib(Shahbad)
G:Lakhnaur Sahib(Shahbad)
G:Mardon Sahib(Shahbad)
G:Nankana Sahib.(Pakistan)
Saran Tamboo Sahib(Pakistan)
G:Janam Asthan Guru Ramdas Ji(Pakistan)
Sri Akal Takhat Sahib Ji 3(Amritsar)
G:Diwan Todharmal(Bhawanigarh)
Gurudwara Panjokhra Sahib P:8
No Video Preview Available.
Brief Detail of Karsewa
Place: Gurudwara Panjokhra Sahib P:8 Ambala, Haryana

Gurudwara Panjokhra Sahib is a historical place dedicated to the memory of the eighth Guru, Sri Guru Harkrishan Sahib Ji. Guru Ji visited this place on their way to Delhi. There lived a learned Pandit, Lal Chand by name, who was proud of his caste as well as of his learning. Besides other disciples of Guru Ghar he also came to see the Guru Harkrishan Sahib Ji and questioned their knowledge and challenged to interpret the meanings of Bhagvat Gita. Cleverly, he brought one Chhaju Ram, an illiterate village water carrier for the task. Guru Ji entrusted this task to him and placed their stick on his head and asked the Pandit to read any salok from Bhagvat Gita and Chajju Ram ji will interpret it. Pandit Lal Chand choose the toughest one and read it. Quickly Chajju Ram objected and told the Pandit that he was not correctly reading the Salok, and at the same time Chajju Ram pronounced the Salok correctly and convinced Pandit by his commentary on the sacred Salok. Lal Chand's pride was overcome. Rumbly, he fell at the Guru's feet. Bothe Chajju Ram and Pandit Lal Chand became true disciples of Guru Ghar. The Kar Sewa of the building of this holy shrine besides its Jora Ghar, Sarovar (holy water pond), pilgrim rest house, Langar hall and corridor is undertaken by Baba Jagtar Singh ji of Dera Kar Sewa Tarn Taran and continues with cooperation of sangat.
ਗੁਰਦੁਆਰਾ ਪੰਜੋਖੋਰਾ ਸਾਹਿਬ ਪਾਤ. ਅੱਠਵੀਂ (ਅੰਬਾਲਾ)

ਗੁਰਦੁਆਰਾ ਪੰਜੋਖੋਰਾ ਸਾਹਿਬ ਦਾ ਇਤਿਹਾਸਕ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਸਬੰਧਿਤ ਹੈ। ਦਿੱਲੀ ਜਾਂਦੇ ਸਮੇਂ ਗੁਰੂ ਸਾਹਿਬ ਜੀ ਇਸ ਨਗਰ ਵਿੱਚ ਠਹਿਰੇ ਸਨ। ਇੱਥੇ ਆਪ ਜੀ ਦੇ ਦਰਸ਼ਨ ਕਰਨ ਲਈ ਬਹੁਤ ਸਾਰੀਆਂ ਸੰਗਤਾਂ ਆਈਆਂ, ਉਹਨਾਂ ਵਿੱਚ ਇੱਕ ਲਾਲ ਚੰਦ ਨਾਮ ਦਾ ਹੰਕਾਰੀ ਪੰਡਿਤ ਵੀ ਸੀ। ਉਸ ਨੇ ਆਪਣੇ ਆਪ ਨੂੰ ਬਹੁਤ ਵੱਡਾ ਵਿਦਵਾਨ ਸਮਝਦਿਆਂ ਹੋਇਆਂ ਗੁਰੂ ਜੀ ਦੇ ਗਿਆਨ ਤੇ ਸ਼ੰਕਾ ਪ੍ਰਗਟ ਕੀਤੀ। ਉਸ ਪੰਡਿਤ ਨੇ ਗੁਰੂ ਜੀ ਨੂੰ ਕਿਹਾ ਕਿ ਭਗਵਤ ਗੀਤਾ ਦੇ ਅਰਥ ਕਰਕੇ ਸੁਣਾਉ। ਗੁਰੂ ਸਾਹਿਬ ਜੀ ਪੰਡਿਤ ਦੀ ਗੱਲ ਸੁਣ ਕੇ ਕਹਿਣ ਲੱਗੇ, ਜੇ ਅਸੀਂ ਅਰਥ ਕੀਤੇ ਤਾਂ ਸ਼ਾਇਦ ਤੁਹਾਡੇ ਮਨ ਵਿੱਚ ਸ਼ੰਕਾ ਰਹਿ ਜਾਏ, ਸੋ ਤੁਸੀਂ ਬਾਹਰੋਂ ਕੋਈ ਵੀ ਬੰਦਾ ਲੈ ਆਉ। ਪੰਡਿਤ ਲਾਲ ਚੰਦ ਚਲਾਕੀ ਨਾਲ ਬਾਹਰ ਜਾ ਕੇ ਛੱਜੂ ਰਾਮ ਨਾ ਦੇ ਇੱਕ ਅਨਪੜ ਬੰਦੇ ਨੂੰ ਲੈ ਆਇਆ। ਤਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਛੱਜੂ ਦੇ ਸਿਰ ਉੱਪਰ ਆਪਣੀ ਛੜੀ ਰੱਖੀ ਤੇ ਕਿਹਾ, ਪੰਡਿਤ ਜੀ ਤੁਸੀ ਸ਼ਲੋਕ ਪੜੋ ਛੱਜੂ ਜੀ ਅਰਥ ਕਰਣਗੇ। ਪੰਡਿਤ ਨੇ ਗੀਤਾ ਦਾ ਸਭ ਤੋਂ ਕਠਿਨ ਸ਼ਲੋਕ ਪੜਿਆ, ਛੱਜੂ ਝੀਵਰ (ਛੱਜੂ ਰਾਮ) ਨੇ ਸ਼ਲੋਕ ਸੁਣ ਕੇ ਕਿਹਾ ਕਿ ਤੁਸੀਂ ਅਸ਼ੁੱਧ ਸ਼ਲੋਕ ਪੜ ਰਹੇ ਹੋ ਅਤੇ ਛੱਜੂ ਨੇ ਆਪ ਸਹੀ ਸ਼ਲੋਕ ਪੜ ਕੇ ਅਰਥ ਕਰ ਦਿੱਤੇ। ਪੰਡਿਤ ਲਾਲ ਚੰਦ ਬਹੁਤ ਸ਼ਰਮਿੰਦਾ ਹੋਇਆ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਪਿਆ। ਉਸ ਦਿਨ ਤੋਂ ਪੰਡਿਤ ਲਾਲ ਚੰਦ ਅਤੇ ਛੱਜੂ ਰਾਮ ਗੁਰੂ ਘਰ ਦੇ ਪ੍ਰੀਤਵਾਨ ਬਣ ਗਏ। ਇਸ ਅਸਥਾਨ ਉੱਪਰ ਗੁ. ਸਾਹਿਬ ਜੀ ਦੀ ਸੁੰਦਰ ਇਮਾਰਤ, ਜੋੜਾ ਘਰ, ਸਰੋਵਰ, ਸਰਾਂ, ਲੰਗਰ ਹਾਲ, ਦਰਸ਼ਨੀ ਡਿਉੜੀ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਕਰਵਾ ਰਹੇ ਹਨ, ਜੋ ਕਿ ਸੰਗਤਾਂ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਹੈ।




 
All Rights Reserved Copyright © 2006-2011 www.KarsewaTarnTaran.com